SONG DETAILS

Song: HOPE
Lyrics: BOHEMIA
Music: BOHEMIA
Video: J.HIND Films
DP/Editor: Touch Blevins
Promotion: Gold Media
CoStarring: Rachel Thundat
Label: Kali Denali Music



DOWNLOAD AS MP3


ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ   ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 

ਜਦੋ  ਜੇਬ   ਚ  ਮੇਰੇ  ਨੋਟ  ਨਾਈ  ਸੀ 
ਓਦੋ  ਵੀ  ਦਿਲ  ਚ ਮੇਰੇ  ਕਦੀ  ਖੋਟ  ਨਾਈ  ਸੀ 
ਜਦੋ  ਕੋਰਟ   ਕੇਸ  ਤੋਂ  ਕੋਰਟ  ਕੇਸ  ਉੱਤੇ 
ਨਸ਼ਿਆਂ  ਚ  ਚੂਰ  ਜਦੋ  ਮੈਨੂੰ  ਹੋਸ਼  ਨਾਈ  ਸੀ 
ਜਦੋ  ਇਕ   ਪਲ ਵੀ  ਮੇਰੇ  ਨਾਮ   ਨੀ  ਸੀ 
ਜਦੋ  ਨੇਕੀਆਂ  ਦਾ  ਮੇਰੀ  ਕੋਈ  ਵੀ  ਇਨਾਮ  ਨੀ  ਸੀ 
ਜਦੋ  ਭੁੱਖਾ  ਰੇਂਦਾ  ਸੀ  ਮੈਂ  ਸਾਰਾ  ਦਿਨ 
ਜਦੋ  ਬਿਨਾ  ਰੋਏ  ਲੱਗਦੀ  ਕੋਈ  ਸ਼ਾਮ  ਨੀ  ਸੀ 
ਜਦੋ  ਮੈਨੂੰ  ਚੰਗੀ  ਤਰਾਹ  ਬੋਲਣਾ  ਵੀ  ਆਂਦਾ  ਨੀ  ਸੀ 
 ਮੈਂ  ਗੀਤ  ਲਿਖਦਾ  ਪਰ  ਕਿਸੀ  ਨੂੰ  ਸੁਨੰਦਾ  ਨੀ  ਸੀ 
ਮੇਰੇ  ਸਪਨੇ  ਸੁਨ   ਹੱਸਦੇ  ਸੀ  ਲੋਗ 
ਪਰ  ਓਦੋ  ਵੀ  ਮੇਰੇ  ਕਿਸੀ  ਤੋਂ  ਸ਼ਰਮਾਂਦਾ  ਨੀ  ਸੀ 

ਪਰ  ਜਿਸ  ਦਿਨ  ਮੈਨੂੰ  ਮਿਲ਼ੀ  ਤੂੰ 
ਮੈਨੇ  ਤੇਰੇ  ਤੇ  ਨੇਚਰ  ਦਿਤੀ  ਰੂਹ 
ਭਾਈ  ਮੈਨੂੰ  ਸਾਰੀ  ਲੱਗਣ  ਲੱਗੀ  ਝੂਟ 
ਪਰ  ਮੇਰੇ  ਇਕ  ਸੱਚਾ  ਪਿਆਰ  ਸੀ  ਤੂੰ 
ਪਰ  ਮੇਰੇ  ਕੋਲ  ਸੱਚੇ  ਪਿਆਰ  ਤੋਂ  ਅਲਾਵਾ 
ਤੈਨੂੰ  ਦੇਣ  ਲਈ  ਹੋਰ  ਕੋਈ   ਚੀਜ਼  ਨੀ  ਸੀ 
ਤੇਰੇ  ਕੋਲ  ਸਬਰ  ਨੀ  ਸੀ  ਨਾਲੇ 
ਕਿਸਮਤ  ਮੇਰੀ  ਇੰਨੀ  ਠੀਕ  ਨੀ  ਸੀ 

ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ   ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ   ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 

ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ …

ਦਿਲ  ਦੇ  ਪਹਿਲਾ  ਟੁਕੜੇ  ਹੋ  ਚੁਕੇ  ਸੀ 
ਟੂਣੇ  ਉਹ  ਟੁਕੜੇ  ਵੀ  ਤੋੜ  ਦਿੱਤੇ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਜਿਹੜੇ  ਮੁਸ਼ਕਿਲ  ਨਾਲ  ਦਿੱਤੇ  ਮੈਨੇ  ਤੈਨੂੰ 
ਉਹ  ਤੋਫ਼ੀਨ  ਵੀ  ਟੂਣੇ  ਮੋੜ  ਦਿੱਤੇ  
ਤੇਰੀ  ਤੋਂ  ਹੈ  ਉਮੀਦ  ਨਾਈ  ਸੀ  
ਛੱਡ  ਦਿੱਤਾ  ਸਾਜਨਾ  ਨੂੰ  ਯਾਰ  ਦਾ  ਨਾਲੇ 
ਅਥਰੂ  ਬਹਾਨੇ  ਮੈਂ  ਵੀ  ਛੋੜ  ਦਿੱਤੇ 
ਦਰਦ  ਦਿੱਤੇ  ਜ਼ਮਾਨੇ  ਨੇ   ਓਹਦਾ  ਭਤੇਰੇ 
ਪਰ  ਟੂਣੇ  ਜਿਹੜੇ  ਦਿੱਤੇ  ਕੁਛ  ਹੋਰ  ਦਿਤੇ 
 ਯਾਰ  ਦੇ  ਨਾ  ਦਿਲਾਸੇ  ਯਾਰ  ਦੇ  ਗਾਲੇ  ਘੁੱਟ  ਦਿਤੇ 
ਭਾਈ  ਗੀਤ  ਲਿਖੇ  ਭਾਈ  ਪਹਾੜ  ਕੇ  ਮੈਂ ਸ਼ੂਟ  ਦਿੱਤੇ 
ਹੁਣ  ਜਿੰਨੇ  ਜ਼ੁਰਮ  ਦੀ  ਪੁੱਗਦਾ  ਸੀ  ਜਾਂਦਾ 
ਉਹ  ਸਾਰੇ  ਜਾਂ  ਬੁਝਕੇ  ਮੈਂ  ਖੁਦ  ਕਿੱਤੇ 
ਫਿਰ  ਜਿਨ  ਜਿਨ  ਲੱਗੇ  ਮੈਂ  ਮਜ਼ਬੂਰ  ਕੱਲਾ  ਕੱਲਾ 
ਰਹਿਣ  ਲੱਗਿਆ  ਮੈਂ  ਦੁਨੀਆਂ  ਤੋਂ  ਦੂਰ 
ਹੁਣ  ਕੌਣ  ਮੈਨੂੰ  ਰੋਕ  ਪਾਏ 
ਜਾਂਦੀ  ਹੈ  ਤਾ  ਜਾਂ  ਜਾਇ- 
ਹੁਣ  ਹੋਕੇ  ਰਾਹਵਾਂਗਾ  ਮੈਂ  ਇੰਨਾ  ਮਸ਼ਹੂਰ 

ਹੁਣ  ਗਲੀ  ਗਲੀ  ਮੈਨੂੰ  ਸੁਨਣ  ਗਏ  ਲੋਗ 
ਵੇ  ਕਿਥੇ  ਗਯਾ  ਤੇਰਾ  ਰਾਜਾ  ਤੈਥੋਂ  ਪੁਛੇਣਗੇ  ਲੋਗ 
ਹੁਣ  ਸੱਦੇ  ਬਾਹਰ  ਚ  ਇਕ  ਦੂਜੇ  ਨੂੰ  ਦੱਸੇਨਗੇ  ਲੋਗ 
ਹੁਣ  ਤੈਨੂੰ  ਕਾਲੀਆ  ਦੇਖ  ਕੇ  ਜਦੋ  ਹੱਸਣਗੇ  ਲੋਗ 
ਫਿਰ  ਆਪੇ  ਸਾਰਾ  ਸਮਝ  ਜਾਏਂਗੇ  ਲੋਗ 
ਤੇਰੀ  ਗੱਲਾਂ  ਚ  ਨੀ  ਆਂਏਂਗੇ  ਲੋਗ 
ਹੁਣ  ਲੱਗੇ   ਤੈਨੂੰ  ਨਾੜਾਂ  ਲੋਗ 
ਪਰ  ਇਕ  ਦਿਨ  ਮੇਰੇ  ਨਾਲ  ਗਾਏਂਗੇ  ਲੋਗ  ਕਿ 

ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ   ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਕਿਸਮਤ  ਮੇਰੀ  ਇੰਨੀ  ਠੀਕ  ਨਾਈ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਉਖੀ  ਸੌਖੀ   ਜਿੰਦ   ਬੀਤ  ਰਹੀ  ਸੀ  ਪਰ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 

ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ 
ਤੇਰੀ  ਤੋਂ  ਹੈ  ਉਮੀਦ  ਨਾਈ  ਸੀ …
Axact

Amrita Kaur

Entertainment News.

Post A Comment:

0 comments: