SONG DETAILS

Song: Sohn Khani Aa
Lyrics: Maninder Kailey
Singer: Roshan Prince
Music: Jaggi Singh
Costume: Manpreet Kaur
Editor: Sohi Saini
DOP: Sukh Kamboj
Director: Sohi Saini & Varinder Kamboj
Project: Rajinder Raja
Asst. Director: Vinod Kamboj & Hitesh Sharma
Music Label : T-Series



ਨਾਰਾਜ਼ਗੀ ..........
ਜਨਾਬ ਜੀ 
ਤੁਸੀਂ ਛੱਡੋ ਮੁਸਕਰਾ ਦਿਓ 
ਹਜੂਰ ਜੀ ਹੋਏ ਚੂਰ ਜੀ 
ਹੁਕਮ ਜਰਾ ਸੁਣਾ ਦਿਓ
ਤੁਸੀਂ ਜਿਵੇਂ ਵੀ ਬੋਲੋਗੇ
ਓਦਾਂ ਹੈ ਹੋਵੇਗਾ 
ਤੁਸੀਂ ਜਿਵੇਂ ਵੀ ਬੋਲੋਗੇ
ਓਦਾਂ ਹੈ ਹੋਵੇਗਾ 
ਥੋੜਾ ਕਿਹਾ ਸਿੱਰ ਮੱਥੇ ਜਹਾਨ ਪਣਾ
ਮੈਂ ਸੋਹੰ ਖਣੀ ਆ
ਮੈਂ ਬਦਲ ਜਾਊਂਗੀ 
ਤੁਸੀਂ ਜਿੱਦਾਂ ਦੀ ਬਣਾਉਣਾ 
ਓਦਾਂ ਬਣ ਜਾਊਂਗੀ 

ਮੇਰੇ ਵੱਲੋ ਹਾਂ  ਮਿਲੁ ਨਾ ਕੋਈ
ਮੌਕਾ ਸ਼ਿਕਾਇਤ  ਦਾ 
ਵਾਸਤਾ ਇਹ ਸਾਜਨਾ ਤੈਨੂੰ
ਤੇਰੀ ਇਮਾਯਾਤ ਦਾ 
ਪਿਆਰ ਤੈਨੂੰ ਹੱਦ ਟੋਹ ਵੀ
ਜ਼ਯਾਦਾ ਕਰਾਂਗੀ
ਤੇਰੇ ਲਯੀ ਜੀਣਾ ਤੇਰੇ ਨਾਲ ਮਰਾਂਗੀ 
ਪਰ ਦੂਰ ਤੂੰ ਹੋਣ ਦੀ ਸੋਚੀ ਵੇ ਕਦੇ
ਜੋ ਰੂਪ ਚਾਹੋਂਗੇ ਉਹ ਧਾਰ ਜਾਊਂਗੀ 
ਤੁਸੀਂ ਜਿੱਦਾਂ ਦੀ ਬਣਾਉਣਾ 
ਓਦਾਂ ਬਣ ਜਾਊਂਗੀ 

ਮੈਂ ਸੋਹੰ ਖਣੀ ਆ
ਮੈਂ ਬਦਲ ਜਾਊਂਗੀ 
ਤੁਸੀਂ ਜਿੱਦਾਂ ਦੀ ਬਣਾਉਣਾ 
ਓਦਾਂ ਬਣ ਜਾਊਂਗੀ 

ਦੌਲਤਾਂ ਵਿਚ ਤੋਲ  ਦੇਇ ਨਾ
ਕੈਲੇ ਮੋਹਬਤ ਨੂੰ
ਰੱਬ ਤੋਂ  ਪਹਿਲਾਂ ਕਰਦੀ ਆ ਮੈਂ ਤੇਰੀ ਇਬੱਦਤ ਨੂੰ 
ਝੱਲੀ ਹਾਂ ਥੋੜੀ ਪਾਰ ਨੀਤ ਸਚੀ ਆਏ
ਸਮਜ ਲਯੀ ਨਾ ਮੇਰੀ ਪ੍ਰੀਤ ਕੱਚੀ ਆ 
ਮੈਂ ਆਕੜਾਂ ਨੂੰ ਭੁੱਲ ਕੇ ਸੋਨਾ ਬਣ ਜਾ ਖਰਾ
ਸਬ ਰੋਸਿਆਂ ਨੂੰ ਮੈਂ ਭੁੱਲ ਜਾਊਂਗੀ 
ਸਬ ਰੋਸਿਆਂ ਨੂੰ ਮੈਂ ਭੁੱਲ ਜਾਊਂਗੀ 
ਤੁਸੀਂ ਜਿੱਦਾਂ ਦੀ ਬਣਾਉਣਾ 
ਓਦਾਂ ਬਣ ਜਾਊਂਗੀ 
ਮੈਂ ਸੋਹੰ ਖਣੀ ਆ
ਮੈਂ ਬਦਲ ਜਾਊਂਗੀ 
ਤੁਸੀਂ ਜਿੱਦਾਂ ਦੀ ਬਣਾਉਣਾ 
ਓਦਾਂ ਬਣ ਜਾਊਂਗੀ 
Axact

Amrita Kaur

Entertainment News.

Post A Comment:

0 comments: