SONG DETAILS

Song: Masoomiyat
Singer: Satinder Sartaaj 
Lyrics: Satinder Sartaaj
Music: Beat Minister 
Director: Pankaj Verma
Editor: Gurmeet Dhaliwal 
Music Label: T-Series
Miix & Master: Beat Minister Studio
ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 
ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 


ਸ਼ੋਹਰਤ , ਇੱਜ਼ਤ , ਇਲਮ , ਅਮੀਰੀ  ਤਾਕਤਾਂ 
ਇਹ  ਕੱਮ   ਰਬ  ਦੇ  ਹੋਰ  ਵਜ਼ੀਰ  ਵੀ  ਕਰ  ਦੇਂਦੇ 
ਜਿਹਨਾਂ  ਦੇ  ਚੇਹਰੇ  ਵਿਚ  ਖਿੱਚ   ਜਾਈ  ਹੋਂਦੀ  ਆਏ 
ਉਹ  ਤਾਂ  ਰਬ  ਨੇ  ਆਪ  ਉਕੇਰੇ  ਹੁੰਦੇ  ਨੇ 

ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 


ਇਸ  ਤੋਂ  ਜਾਈਦਾ  ਹੋਰ  ਦੱਸੋਂ  ਕੀ  ਹੋ  ਸਕਦਾ  ਆਏ 
ਕੁਦਰਤ  ਨੇ  ਵੀ  ਤਾਰ  ਓਹਨਾ  ਨਾਲ  ਜੋੜੇ  ਨੇ 
ਉਹ  ਜੇ  ਹੋਣ  ਉਦਾਸ  ਤਾਂ  ਨੇਹੜੇ  ਹੋ  ਜਾਂਦੇ 
ਹਲਕਾ  ਜੇਹਾ  ਮੁਸਕਾਉਣ  ਤਾਂ  ਸਵੇਰੇ  ਹੁੰਦੇ  ਨੇ 

ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 


ਸੂਰਤ  ਦੇ  ਤੇ  ਤਾਂ   ਸਦਕੇ  ਆਂ  ਸੁਭੰ  ਅਲਾਹ 
ਆਫ਼ਰੀਨ  ਕੁਰਬਾਨ  ਮਰ੍ਹਾਬ  ਕੀ  ਕਹੀਏ 
ਸੀਰਤ  ਵਿਚ   ਵੀ  ਹੋਵੇ  ਜੇ  ਕਰ  ਸਾਦਗੀ 
ਫਿਰ  ਤਾਂ  ਰੋਸ਼ਨ  ਚਾਰ  ਚੁਫੇਰੇ  ਹੁੰਦੇ  ਨੇ 

ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 


ਜੇ  ਨਜ਼ਦੀਕ  ਓਹਨਾ  ਦੇ  ਬਹਿਣਾ  ਮਿੱਤਰਾਂ  ਵੇ 
ਪਿੱਛੋਂ  ਇਹ  ਜਨਮ  ਦਾ  ਲੇਖਾ  ਜੋਖਾ  ਲੈ  ਆਵਈ 
ਓਹਨਾ   ਦੀ  ਸੋਹਬਤ  ਮਿਲਦੀ  ਬਸ  ਓਹਨਾ  ਨੂੰ 
ਸੁਚੇ  ਮੋਤੀ    ਜਿਹਨਾਂ  ਉਕੇਰੇ  ਹੁੰਦੇ  ਨੇ 

ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 


ਪਾਕੀਜ਼ਾ  ਸੂਰਤ  ਨਾਲ  ਨਜ਼ਰ  ਮਿਲਾ  ਲੈਣਾ 
ਇਹ  ਕਾਮ  ਤੈਥੋਂ  ਨਾਈ ਹੋਣਾ  ਸਰਤਾਜ  ਮੀਆਂ 
ਇਹੋ  ਕਾਮ  ਤਾਂ  ਪਾਕ  ਪਵਿੱਤਰ  ਰੂਹਾਂ  ਦੇ 
ਜਾਂ  ਜਿਸ  ਦਿਲ  ਵਿਚ  ਸਿਦਕ  ਤੇ  ਜਿਹੜੇ  ਹੁੰਦੇ  ਨੇ 

ਸਬ  ਤੋਂ  ਮਹਿੰਗੀ  ਹੁੰਦੀ  ਏ  ਮਾਸੂਮੀਅਤ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 
ਜਿਹਨਾਂ  ਨੂੰ  ਤਕੀਏ  ਤੇ  ਤੱਕਦੇ  ਰਹਿ  ਜਾਈਏ 
ਦੁਨੀਆਂ  ਤੇ  ਕੁਝ  ਖਾਸ  ਹੀ  ਚੇਹਰੇ  ਹੁੰਦੇ  ਨੇ 

ਸੋਹਣੇ  ਤਾਂ  ਉਂਝ  ਲੋਕ   ਬਥੇਰੇ  ਹੁੰਦੇ  ਨੇ 
ਸੋਹਣੇ  ਤਾਂ  ਉਂਝ  ਲੋਕ  ਬਥੇਰੇ  ਹੁੰਦੇ  ਨੇ 

Axact

Amrita Kaur

Entertainment News.

Post A Comment:

0 comments: