SONG DETAILS

Song : Jattan De Munde
Singer : Tarsem Jassar & Nimrat Khaira
Lyrics : Tarsem Jassar & Narinder Batth
Music : Desi Crew
Video by : Avex Dhillon 
Mix & Master : Sameer Charegaonkar
Choreographer : Saurav Sahota 

Starring :- Tarsem Jassar, Simi Chahal, BN Sharma, Avtar Gill, Nirmal Rishi,jagjeet Sandhu, Harby Sanga, Gurpreet Bhangu, Shivandra Mahal, Sunita Dhir, Tania, Baljinder Kaur & ETC

Vehli Janta Films & Omjee Group Presents Movie "RABB DA RADIO 2" Starring TARSEM JASSAR, SIMI CHAHAL .  Movie Is Releasing On 29th March 2019
Director :- SharanArt
Producer :-  Manpreet Johal & Ashu Munish Sahni
Director :- SharanArt
Writer :- Jass Grewal
DOP :- Jaype Singh
Lyrics :- Tarsem Jassar, Narinder batth 
Music :- Desi Crew & R Guru
Line Producer :-  Virasat Films 
Editor :- Tarun chouhan 
Costume :- Nitasha Bhateja Roy
Publicity Design & VFX :- Brave art studios
Digital Promotions : GK.Digital


ਮੁੰਡਿਆਂ  ਦੇ  ਰਿੰਗ   ਲੀਡਰ  ਆਂ 
ਨਾਅਰਾ  ਦੇ  ਜਾਣੂ  ਨਹੀਂ  
ਲਾਰਾ  ਜੱਟ  ਕੇ  ਕੰਮ   ਕੱਢਣਾ 
ਆਦਤ  ਜਿਹੀ  ਸਾਨੂੰ  ਨਹੀਂ 
ਜਿਹੜੇ  ਵਿਚ  ਜਿਕਰ    ਨਾ  ਸਾਡਾ 
ਐਸੀ  ਕੋਈ  ਢਾਣੀ  ਨੀ 
ਭੂਖੇ  ਹਾੜਕਾਉਂਦੇ  ਕਰਦੇ 
ਚੜਦਾ  ਜਿਥੇ  ਪਾਣੀ  ਨੀ 
ਜੱਟਾਂ  ਦੇ  ਮੁੰਡੇ  ਆਂ  ਭਾਈ 
ਆਕੜ  ਤਾਂ  ਜਾਣੀ  ਨਹੀਂ 
ਜੱਟਾਂ  ਦੇ  ਮੁੰਡੇ  ਆਂ 

ਅੱਖਾਂ   ਨਾਲ  ਹੁਕਮ  ਸਨਾਉਂਦੀ 
ਤਲੀਆਂ  ਤੇ  ਲਾਟ  ਨਾਚਾਉਂਦੀ 
ਜਿਥੇ  ਜਾ  ਫੈਸ਼ਨ  ਮੁੱਕਦਾ 
ਐਸੇ  ਤਾ  ਸੂਟ  ਬਣਾਉਂਦੇ 
ਵੀਰੇ  ਮੇਰੇ  DC ਡਿਪਟੀ 
ਭੈਣ ਮੈਂ ਚਾਰਾਂ ਦੀ 
ਜਿੰਨਾ  ਨੂੰ  ਪੰਜ  ਮੁਰੱਬੇ 
ਪੋਤੀ  ਸਰਦਾਰ  ਦੀ 
ਆਕੜ  ਮੈਂ  ਚਲਦੀ  ਹੈ  ਨੀ 
ਚੀਫ   ਮੁਟਿਆਰਾਂ  ਦੀ 
ਜਿੰਨਾ  ਨੂੰ  ਪੰਜ ਮੁਰੱਬੇ 

ਦੇ  ਦੇ  ਦੇਸੀ  ਕਰੁ …!

ਫੈਸਟੀਵਲ   ਬਣ  ਜਾਂਦਾ  ਜੱਦ 
ਜੁੜਤੀ  ਯਾਰਾਂ  ਦੀ  ਮਹਿਫ਼ਿਲ 
ਜੱਟ ਨੇ ਵੇਹਲੀ ਜਨਤਾ ਰੱਖਿਆ 
ਆਪਣੇ  ਟੋਲੇ  ਦਾ  ਟਾਈਟਲ  
ਤਕ  ਕੇ  ਸਦਾ ਏਕਾ ਕਈਆਂ  ਨੂੰ 
ਖਿੜ  ਦਾ    ਰਹਿੰਦਾ  ਸਰਵਾਇਕਲ 
ਕੌਲੀ  ਵਿਚ  ਜਚਦੇ  ਚਮਚੇ 
ਗੱਡੀਆਂ  ਵਿਚ  ਆੜੀ ਨੀ 

ਭੂਖੇ  ਹਾੜਕਾਉਂਦੇ  ਕਰਦੇ 
ਚੜ੍ਹਤ  ਜਿਥੇ  ਪਾਣੀ  ਨੀ 
ਜੱਟਾਂ  ਦੇ  ਮੁੰਡੇ  ਆਂ  ਭਾਈ 
ਆਕੜ  ਤਾਂ  ਜਾਣੀ  ਨਹੀਂ 
ਜੱਟਾਂ  ਦੇ  ਮੁੰਡੇ  ਆਂ 

ਸਾਦਾ  ਜੇਹਾ  ਹੁਸਨ  ਹੋਰ  ਦਾ 
ਫਿੱਕੀਆਂ  ਇਰਾਨਨਾ   ਦੇ 
ਦਿਲ  ਹੀ  ਬਸ  ਕਾਫੀ  ਤੇਰਾ 
ਜੇ  ਮੈਨੂੰ  ਜਾਣਨਾ  ਵੇ 
ਗੱਡੀਆਂ  ਦੀ  ਫੈਨ  ਕੋਈ  ਨਾ 
ਇਜ੍ਜਤ  ਕਿਰਦਾਰਾਂ  ਦੀ 

ਜਿੰਨਾ  ਨੂੰ  ਪੰਜ  ਮੁਰੱਬੇ 
ਪੋਤੀ  ਸਰਦਾਰ  ਦੀ 
ਆਕੜ  ਮੈਂ  ਚਲਦੀ  ਹੈ  ਨੀ 
ਚੀਫ   ਮੁਟਿਆਰਾਂ  ਦੀ 
ਜਿੰਨਾ  ਨੂੰ  ਪੰਜ ਮੁਰੱਬੇ 

ਉਂਝ  ਤਾਂ  ਤੇਰਾ  ਮੋਹਵੀ  ਆਉਂਦਾ 
ਜੱਟਾ  ਤੂੰ  ਦਿਲ  ਨੂੰ  ਪਾਉਂਦਾ 
ਇਕ  ਤੂੰ  ਆਏ  ਦਿਲ  ਦੀ  ਰਾਣੀ 
ਤੇਰੇ  ਲਈ  ਗੀਤ  ਬਣਾਉਂਦਾ 
ਮਿੱਟੂ  ਤੇਰੇ  ਤੇ  ਜੱਸੜ 
ਅਹਿ  ਗੱਲ  ਤੂੰ  ਜਾਣੀ  ਨਹੀਂ 

ਭੂਖੇ  ਹਾੜਕਾਉਂਦੇ  ਕਰਦੇ 
ਚੜ੍ਹਤ ਜਿਥੇ  ਪਾਣੀ  ਨੀ 
ਜੱਟਾ  ਦੇ  ਮੁੰਡੇ  ਆਂ  ਭਾਈ 
ਆਕੜ  ਤਾਂ  ਜਾਣੀ  ਨਹੀਂ 
ਜੱਟਾ  ਦੇ  ਮੁੰਡੇ  ਆਂ 
Axact

Amrita Kaur

Entertainment News.

Post A Comment:

0 comments: