SONG DETAILS


Song: Habit
Singer: Laddi Chahal Ft. Parmish Verma & Desi Crew
Lyrics: Laddi Chahal
Music: Desi Crew
Director : Parmish Verma
Mix and Master : Sameer Charegaonkar
Asst Director : Sukhan Verma & Dimple Bhullar
DOP: Dimple Bhullar, Karan Maini, Imran Khan, Amit Kumar ( Canada)
Editor: Karan Maini
Color Grading & VFX : Jagjeet Singh Dhanoa
Publicity Designs : Vicky Sandhu


DOWNLOAD AS MP3


ਦੇਸੀ  ਕ੍ਰਾਊ ….!, ਦੇਸੀ  ਕ੍ਰਾਊ ….!
ਹੋ  ਪੱਟੇ  ਅਣਖਾਂ   ਨੇ  ਕੁੜੀਆਂ  ਨਈ  ਛੇੜ  ਦੇ 
ਆਉਣ  ਦੇ  ਗਬਰੂ  ਕਾਰਾ  ਦੇ  ਨਾਲ  ਖੇਡ  ਦੇ 
ਹੋ  ਪੱਟੇ  ਅਣਖ  ਨੇ  ਕੁੜੀਆਂ  ਨਈ  ਛੇੜ  ਦੇ 
ਆਉਣ  ਦੇ  ਗਬਰੂ  ਕਾਰਾ  ਦੇ  ਨਾਲ  ਖੇਡ  ਦੇ 

ਮੇਰੀ  ਕਾਰ  ਨੂੰ  ਹੈਬਿੱਟ , ਮੇਰੀ  ਥਾਰ  ਨੂੰ  ਹੈਬਿੱਟ  
ਮੇਰੇ  ਨਾਲ  ਬੈਠੇ  ਕੱਲੇ  ਕੱਲੇ  ਯਾਰ  ਨੂੰ  ਹੈਬਿੱਟ
ਗੇੜੀ  ਰੂਟ   ਉੱਤੇ  ਬਸ  ਤਕ  ਜਿਹੀ  ਪਾਉਣ   ਦਾ 
ਮਿੱਤਰਾ  ਨੂੰ …

ਹੋ  ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ  ਓਏ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ  ਗੇੜੀ  ਲਾਉਣ  ਦਾ 

ਜਿਹੜੀ  ਅੱਖ  ਉੱਤੋਂ  ਖੜੀ  ਰਹਿੰਦੀ  ਮੁੱਛ  ਯਾਰ  ਦੀ 
ਬੇਸ   ਡਿੱਗੀ  ਵਿੱਚੋ  ਸ਼ੀਸ਼ਿਆਂ  ਨੇ  ਠੁੱਡੇ   ਮਾਰ  ਦੀ 
ਜਿਹੜੀ  ਅੱਖ  ਉੱਤੋਂ  ਖੜੀ  ਰਹਿੰਦੀ  ਮੁੱਛ  ਯਾਰ  ਦੀ 
ਬੇਸ   ਡਿੱਗੀ  ਵਿੱਚੋ  ਸ਼ੀਸ਼ਿਆਂ  ਨੇ  ਠੁੱਡੇ   ਮਾਰ  ਦੀ 

ਬੇਲੀ  ਪਕਿਆਂ  ਨੂੰ ਭਾਈਆਂ ਜੇਹਾ  ਯਾਰ  ਰੱਖ  ਦਾ 
ਉਹ  ਰੋੜੀ  ਮੈਨੂੰ  ਮਿਲਾ  ਐਤਬਾਰ  ਰੱਖ  ਦਾ 
ਮੇਰੀ  ਕਾਰ  ਨੂੰ  ਹੈਬਿੱਟ , ਮੇਰੀ  ਥਾਰ  ਨੂੰ  ਹੈਬਿੱਟ  
ਮੇਰੇ  ਨਾਲ  ਬੈਠੇ  ਕੱਲੇ  ਕੱਲੇ  ਯਾਰ  ਨੂੰ  ਹੈਬਿੱਟ
ਰੋਜ਼  ਤੜਕੇ  ਘਰੋਂ  ਹੀ  ਟੌਰਾਂ   ਕਢ ਕੱਢ  ਆਉਣ  ਦਾ 
ਮਿੱਤਰਾ  ਨੂੰ …

ਹੋ  ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ  ਓਏ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ  ਗੇੜੀ  ਲਾਉਣ  ਦਾ 

ਆ  ਮੇਰੀ  ਕੂਪਰ  ਦੂਜੇ  ਅੱਸੀ  ਪਾਏ  ਰਿਮ  ਨੀ 
ਗੇੜੀ  ਰੂਟ  ਉੱਤੇ  ਠੇਕਾ  ਤੇਰਾ  ਕੋਲੇ  ਜਿਮ   ਨਈ 
ਆ  ਮੇਰੀ  ਕੂਪਰ  ਦੂਜੇ  ਅੱਸੀ  ਪਾਏ  ਰਿਮ  ਨੀ 
ਗੇੜੀ  ਰੂਟ  ਉੱਤੇ  ਠੇਕਾ  ਤੇਰਾ  ਕੋਲੇ  ਜਿਮ   ਨਈ 
ਘੁੱਮਾ  ਸ਼ਹਿਰ  ਮੇਰੇ  ਢੋਕ  ਪੂਰੀ  ਕਾਇਮ  ਰੱਖ  ਦਾ 
ਤੈਨੂੰ  ਲੱਗਦਾ  ਰਕਾਨੇ  ਤੇਰਾ  ਟਾਈਮ  ਚਾਕ  ਦਾ 

ਮੇਰੀ  ਕਾਰ  ਨੂੰ  ਹੈਬਿੱਟ , ਮੇਰੀ  ਥਾਰ  ਨੂੰ  ਹੈਬਿੱਟ  
ਮੇਰੇ  ਨਾਲ  ਬੈਠੇ  ਕੱਲੇ  ਕੱਲੇ  ਯਾਰ  ਨੂੰ  ਹੈਬਿੱਟ
ਬਸ  ਬਿਨਾ  ਗੱਲੋ  ਇੰਜਿਨ  ਚਲਤ  ਜੀ  ਮਰਾਉਂ  ਦਾ 
ਮਿੱਤਰਾਂ   ਨੂੰ 

ਹੋ  ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ  ਓਏ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ  ਗੇੜੀ  ਲਾਉਣ  ਦਾ 

ਮੇਰੀ  ਕਾਰ  ਨੂੰ  ਹੈਬਿੱਟ , ਮੇਰੀ  ਥਾਰ  ਨੂੰ  ਹੈਬਿੱਟ  
ਮੇਰੇ  ਨਾਲ  ਬੈਠੇ  ਕੱਲੇ  ਕੱਲੇ  ਯਾਰ  ਨੂੰ  ਹੈਬਿੱਟ
ਟਾਈਮ  ਕੱਢ  ਕੇ  ਲੋਕਾਂ  ਦੇ  ਬੱਸ  ਕਾਲਜੇ  ਮਚਾਉਣ  ਦਾ 
ਮਿੱਤਰਾਂ  ਨੂੰ 

ਹੋ  ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ 
ਗੇੜੀ  ਲਾਉਣ  ਦਾ  ਮਿੱਤਰਾ  ਨੂੰ  ਓਏ 
ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ  ਗੇੜੀ  ਲਾਉਣ  ਦਾ 
ਮਿੱਤਰਾ  ਨੂੰ , ਮਿੱਤਰਾ  ਨੂੰ , ਮਿੱਤਰਾ  ਨੂੰ … .

ਰੱਖ  ਬੀਟ  ਮੇਰਾ  ਪਰਆ   ਦੇਸੀ  ਕ੍ਰਾਊ ….
ਪੈਂਦੀ  ਆ  ਫੇਰ  ਧੱਕ  ਚੈਮਪੀਅਨ 

ਮਿੱਤਰਾ  ਨੂੰ  ਸ਼ੌਂਕ  ਪਹਿਲਵਾਨੀ  ਗੇੜੀ  ਲਾਉਣ  ਦਾ 
ਮਿੱਤਰਾ  ਨੂੰ , ਮਿੱਤਰਾ  ਨੂੰ , ਮਿੱਤਰਾ  ਨੂੰ … .
ਚੰਗਾ  ਫਿਰ  ਅਗਲੀ  ਗੇੜੀ …!
Axact

Amrita Kaur

Entertainment News.

Post A Comment:

0 comments: