Song : Girlfriend
Singer : Jass Manak
Album : Age 19
Lyrics : Jass Manak
Composer : Jass Manak
Music : Snappy
Mix n Master - Bauss P
Video Director : Satti Dhillon
Starring : Zoya
Dop : Vahe Hambarcumyan
Line Producer : Jeet Parmar 
Makeup Artist : Liana Ayvazyan
Production Maneger : Mary Mirzakhanyan
Hairdresser Artist : Gevorbabumyan Beauty By Julhakyans
Editor : Manvel Hovsepyan
Publicity Design : The Town Media
Photography : Vipul Photography,
Artist Management : Gurbaksh Singh Dhillon
Online Promotions : Gk.Digital
Produced By : Kv Dhillon
Music Label : Geet MP3


DOWNLOAD AS MP3


Every  time I See You
See you in my dreams
Wanna make you my girlfriend
Like a drug in my bloodstreams
Baby I need ya
Need ya for whole my life
Wanna make you my girlfriend, Girlfriend!

ਹੋ  ਮੇਰੇ  ਚਲਦੇ  ਨੇ  ਸਾਹ  ਤੇਰੇ  ਕਰਕੇ 
ਇਕ  ਤੇਰੇ  ਕਰਕੇ , ਇਕ  ਤੇਰੇ  ਕਰਕੇ 
ਤੈਂਨੂੰ  ਮੰਗਿਆ  ਆਏ  ਰਬ  ਕੋਲੋਂ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਤੈਂਨੂੰ  ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਕੋਈ  ਜੱਗ ਤੇ  ਨਾ  ਹੋਵੇ   ਐਸੀ  ਹੂਰ 
ਤੈਂਨੂੰ   ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਨਾ  ਹੋਵੇ  ਕੋਈ  ਹੂਰ 
ਨਾ   ਹੋਵੇ  ਕੋਈ  ਹੂਰ 

ਤੈਂਨੂੰ  ਜਿੱਤ  ਲੈਣਾ  ਆਏ  ਲੜ  ਕੇ 
ਮੈਂ  ਲੜ  ਲੜ  ਕੇ 
ਮੈਂ  ਲੜ  ਲੜ  ਕੇ 
ਹੋ  ਮੇਰੇ …

ਹਾਂ …
Lemme know what thing you want
Lemme know!
Lemme know ਮੈਂਨੂੰ  ਦੱਸ  ਜਾ  ਨੀ  ਤੇਰੇ  ਦਿਲ  ਵਿਚ  ਕੀ 
ਹੋ  ਮੇਰੇ  ਰਾਹਾਂ  ਵਿਚ  ਹੋਵੇ  ਤੇਰਾ  ਰਾਹ 
ਮੇਰੇ  ਸਾਹਾਂ  ਵਿਚ  ਹੋਵੇ  ਤੇਰਾ  ਸਾਹ 
ਨੀ  ਮੈਂ  ਜੀਣਾ  ਨੀ  ਅੱਖ  ਭਰ  ਕੇ 
ਹਾਂ  ਅੱਖ  ਭਰ  ਕੇ 
ਹਾਂ  ਅੱਖ  ਭਰ  ਕੇ 

ਹੋ  ਮੇਰੇ  ਚਲਦੇ  ਨੇ  ਸਾਹ  ਤੇਰੇ  ਕਰਕੇ 
ਇਕ  ਤੇਰੇ  ਕਰਕੇ , ਇਕ  ਤੇਰੇ  ਕਰਕੇ 
ਤੈਂਨੂੰ  ਮੰਗਿਆ  ਆਏ  ਰਬ  ਕੋਲੋਂ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਤੈਂਨੂੰ  ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਕੋਈ  ਜੱਗ ਤੇ  ਨਾ  ਹੋਵੇ   ਐਸੀ  ਹੂਰ 
ਤੈਂਨੂੰ   ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਨਾ  ਹੋਵੇ  ਕੋਈ  ਹੂਰ 
ਨਾ   ਹੋਵੇ  ਕੋਈ  ਹੂਰ 

ਤੈਂਨੂੰ  ਜਿੱਤ  ਲੈਣਾ  ਆਏ  ਲੜ  ਕੇ 
ਮੈਂ  ਲੜ  ਲੜ  ਕੇ 
ਮੈਂ  ਲੜ  ਲੜ  ਕੇ 

ਹੋ  ਮੇਰੇ  ਚਲਦੇ  ਨੇ  ਸਾਹ  ਤੇਰੇ  ਕਰਕੇ 
ਇਕ  ਤੇਰੇ  ਕਰਕੇ , ਇਕ  ਤੇਰੇ  ਕਰਕੇ 
ਤੈਂਨੂੰ  ਮੰਗਿਆ  ਆਏ  ਰਬ  ਕੋਲੋਂ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਹਾਂ  ਮਰ  ਮਰ  ਮਾਰਕੇ
ਹੋ  ਮੇਰੇ  ਚਲਦੇ  ਨੇ  ਸਾਹ  ਤੇਰੇ  ਕਰਕੇ 
ਇਕ  ਤੇਰੇ  ਕਰਕੇ , ਇਕ  ਤੇਰੇ  ਕਰਕੇ 
ਤੈਂਨੂੰ  ਮੰਗਿਆ  ਆਏ  ਰਬ  ਕੋਲੋਂ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਹਾਂ  ਮਰ  ਮਰ  ਮਾਰਕੇ 
ਤੈਂਨੂੰ  ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਕੋਈ  ਜੱਗ ਤੇ  ਨਾ  ਹੋਵੇ   ਐਸੀ  ਹੂਰ 
ਤੈਂਨੂੰ   ਲੈ  ਨਾ  ਜਾਵੇ  ਕੋਈ  ਮੈਥੋਂ  ਦੂਰ 
ਨਾ  ਹੋਵੇ  ਕੋਈ  ਹੂਰ 
ਨਾ   ਹੋਵੇ  ਕੋਈ  ਹੂਰ 
Axact

Amrita Kaur

Entertainment News.

Post A Comment:

0 comments: