Song - Gal Wakh Hon Wali  
Singer - Kamal Khan 
Lyrics/ Composition -  Garaia Tera 
Assistant Music - Jazz Pv - Rudra Sukhwal
Music - V Rakx (Rakesh Varma)
Mix & Mastered - Bhanu Thakur 
Video- R.swamiStaring- Nawab Faizi & Isha Sharma 
Producer- Karanbir singhPoster - Arsh Bhullar
Label- Finetouch Music

Download as MP3


ਕਿੱਦਾਂ  ਦਾ  ਐ  ਦਿਲ  ਤੇਰਾ 
ਕਿੱਦਾਂ  ਦਾ  ਏ  ਪਿਆਰ  ਤੇਰਾ … 
ਇੰਨਾ  ਕੌੜਾ  ਬੋਲ  ਨਾ  ਵੇ 
ਹੁੰਦਾ  ਨਹੀਂ  ਹੈ  ਸਹਾਰ  ਤੇਰਾ …
ਕਿੱਦਾਂ  ਦਾ  ਏ   ਦਿਲ  ਤੇਰਾ 
ਕਿੱਦਾਂ  ਦਾ  ਏ  ਪਿਆਰ  ਤੇਰਾ 
ਇੰਨਾ  ਕੌੜਾ  ਬੋਲ  ਨਾ  ਵੇ 
ਹੁੰਦਾ  ਨਹੀਂ  ਹੈ  ਸਹਾਰ  ਤੇਰਾ …

ਸੱਚਾ  ਸੁਚਾ  ਪਿਆਰ  ਸੀ ਜਾਂ  ਜਿਸਮਾਂ  ਦੀ   ਭੁੱਖ 
ਸੱਚਾ  ਸੁਚਾ  ਪਿਆਰ  ਸੀ ਜਾਂ  ਜਿਸਮਾਂ  ਦੀ   ਭੁੱਖ 
ਗੱਲ  ਸ਼ੱਕ  ਹੋਣ  ਵਾਲੀ ,

ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 
ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 

ਜਦੋ  ਆਖੇ  ਛੱਡ   ਡੂੰਗਾ 
ਜਿੰਦਗੀ  ਚੋ   ਕੱਢ  ਦੂੰਗਾ
 ਸਿੱਨੇ  ਵਿਚ  ਚੰਨਾ  ਪੈਂਦੀ  ਡਾਢੀ ਖਿੱਚ  ਵੇ
ਜਦੋ  ਆਖੇ  ਛੱਡ   ਡੂੰਗਾ 
ਜਿੰਦਗੀ  ਚੋ   ਕੱਢ  ਦੂੰਗਾ
 ਸਿੱਨੇ  ਵਿਚ  ਚੰਨਾ  ਪੈਂਦੀ  ਡਾਢੀ ਖਿੱਚ  ਵੇ

ਲਗਿਆ   ਜੇ  ਪਤਾ  ਮੈਨੂੰ 
ਹੋਰ   ਕੋਈ  ਪਸੰਦ  ਤੈਨੂੰ 
ਜਿਓਂਦਿਆਂ ਚ ਰਹਿ ਜੂੰ ਨਾ ਮੈਂ ਮੋਇਆਂ ਵਿਚ ਵੇ


ਏਦਾਂ ਕੁਲਵੰਤ ਕਾਤੋਂ ਲੰਘਦਾ ਰਿਹਾ 
ਏਦਾਂ ਕੁਲਵੰਤ ਕਾਤੋਂ ਲੰਘਦਾ ਰਿਹਾ 
ਕੋਈ ਮੇਰਾ ਹੱਕ ਖੋਂ ਵਾਲੀ …
ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 
ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 


ਰੂੰ ਵਾਂਗੂ ਪਿੰਜਦਾ ਤੂੰ ਪਹਿਲਾਂ ਨਹੀਂ ਸੀ ਇੰਜ ਦਾ  ਤੂੰ  
ਹੋਗਿਆ  ਕਿੰਜ  ਦਾ  ਤੂੰ  ਦਸ ਹਾਣੀਆ …
ਰੂੰ ਵਾਂਗੂ ਪਿੰਜਦਾ ਤੂੰ ਪਹਿਲਾਂ ਨਹੀਂ ਸੀ ਇੰਜ ਦਾ  ਤੂੰ 
ਹੋਗਿਆ  ਕਿੰਜ  ਦਾ  ਤੂੰ  ਦਸ ਹਾਣੀਆ …

ਕਿੱਸੇ ਨੂੰ  ਲੈ  ਕਹਿਣ  ਜੋਗੀ  ਹੋਂਕੇਆ ਚ   ਵਹਿਣ  ਜੋਗੀ 
ਹੋਰ ਨਾ ਮੈਂ ਸਹਿਣ ਜੋਗੀ ਬਸ ਹਾਣੀਆ 

ਨੈਣਾ ਦੀਆਂ ਪਾਲਕਾਂ ਦੀ ਵੱਟ ਸੋਹਣਿਆ 
ਨੈਣਾ ਦੀਆਂ ਪਾਲਕਾਂ ਦੀ ਵੱਟ ਸੋਹਣਿਆ 

ਵੇ ਖਾਰੇ ਪਾਣੀਆਂ ਨੇ ਖਾ ਲਈ 

ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 
ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 


ਓ  ਮੇਥੋ  ਸੁਣੀ   ਵੀ    ਨਾ ਜਾਂਦੀ  ਵੇ ਕਿੱਦਾਂ  
ਕਿਦਾਂ  ਆਖ ਲੈਣਾ  ਵੱਖ  ਹੋਣ  ਵਾਲੀ 
Axact

Amrita Kaur

Entertainment News.

Post A Comment:

0 comments: