Song ; Gabru Nu 
Singer : Diljit Dosanjh
Lyrics - IKKA
Music - Rishi Rich 
Production - New Edge Cinema ( Director Suj )
Video - Sebastian Sdaigui
Spl. Thx - Kalikwest , Gurpreet Bhaji
Mixed & Mastered - The Spaceship Studios
Digital Distribution - Believe Digital

DOWNLOAD AS MP3


ਨੀ  ਦੇ  ਦੇ  ਦਿਲ 
ਰਿਸ਼ੀ  ਰਿਚ
ਦਿਲਜੀਤ  ਆਂ 
ਨੀ  ਦੇ  ਦੇ  ਦਿਲ  

ਜੇ  ਤੂੰ  ਪਰੀਆਂ  ਤੋਂ  ਸੋਹਣੀ  ਮੁਟਿਆਰ 
ਮੁੰਡਾ  ਕੇਹੜਾ  ਘੱਟ ਆ  ਨੀ 
ਉਹਵੀ  ਵੱਡਾ  ਸਟਾਰ  x (2)

ਗੱਡੀਆਂ  ਨੇ  ਚਾਰ 
ਬੰਗਲਾ  ਵੀ  ਨਹਿਰੋਂ  ਪਾਰ 
ਹੋ  ਗੱਡੀਆਂ  ਨੇ  ਚਾਰ 
ਬੰਗਲਾ  ਵੀ  ਨਹਿਰੋਂ  ਪਾਰ 



ਕਿ  ਦੇ  ਦੇ  ਦਿਲ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ ,  ਗਬਰੂ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ 

ਗਬਰੂ  ਨੂੰ !
ਕਿ  ਦੇ  ਦੇ  ਦਿਲ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ ,  ਗਬਰੂ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ 
ਕਿ  ਦੇ  ਦੇ  ਦਿਲ 



ਸੋਹੰ  ਰੱਬ  ਦੀ  ਤੂੰ  ਲੱਗੇ  ਬਾਹਲੀ  ਕਾਇਮ 
ਮੈਂ  ਪਹਿਲਾਂ  ਮਾਣਕ  ਸਾਬ  ਦਾ  ਨੀ 
ਦੁੱਜਾ  ਤੇਰਾ  ਫੈਨ  x (2)



ਟੂਣੇ  ਹਾਰੀ  ਕਾਲੇ  ਨੈਣ 
ਕਰ  ਮਿੱਤਰਾਂ  ਤੇ  ਰਹਿਮ 
ਟੂਣੇ  ਹਾਰੀ  ਕਾਲੇ  ਨੈਣ 
ਕਰ  ਮਿੱਤਰਾਂ  ਤੇ  ਰਹਿਮ 

ਕਿ  ਦੇ  ਦੇ  ਦਿਲ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ ,  ਗਬਰੂ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ 
ਗਬਰੂ  ਨੂੰ 
ਕਿ  ਦੇ  ਦੇ  ਦਿਲ 
ਕਿ  ਦੇ  ਦੇ  ਦਿਲ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ ,  ਗਬਰੂ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ 

ਪੱਟ  ਲਿਆ   ਨੀ  ਤੂੰ  LA ਸ਼ਹਿਰ 
ਕਿਹੜੀ  ਗੱਡੀ  ਦੀ  ਕਰਾਵਾਂ  ਤੈਨੂੰ  ਸੈਰ  x (2)

ਉਹ  ਮੁੰਡਾ  ਰੁੱਲ  ਜੁਗਾ  ਤੇਰੇ  ਤੋਂ  ਬਗੈਰ 

ਕਿ  ਦੇ  ਦੇ  ਦਿਲ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ ,  ਗਬਰੂ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ  ਤੂੰ 
ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ , ਗਬਰੂ  ਨੂੰ 

ਗਬਰੂ 

ਕਿ  ਦੇ  ਦੇ  ਦਿਲ 
ਕਿ  ਦੇ  ਦੇ  ਦਿਲ 
Axact

Amrita Kaur

Entertainment News.

Post A Comment:

0 comments: