SONG DETAILS

Song : Defaulter
Singer : R Nait & Gurlez Akhtar
Lyrics : R Nait
Music : Mista Baaz
Dop : Regan Dadu
Mix and Master : Sameer Charegaonkar
Edit/ Di colorist  : Jagjeet Singh Dhanoa
Background score : Apsy Singh
Online Prmotions : Gold Media
Film By : B2gether Pros
Concept / Screenplay / Direction : Mahi Sandhu & Joban Sandhu
Poster Design By : Impressive Design Studio
Label - Jass Records




DOWNLOAD AS MP3


ਤੇਰੀ  ਐਡੀ  ਇਕ  ਉਲਝੀ  ਤਾਣੀ  ਵੇ 
ਰੱਖੇ  ਬੁੱਕਲ  ਚ  ਬੰਦੇਖਾਣੀ  ਵੇ 
ਆਹ  ਸ਼ੋਂਕ  ਕਿਹੋ  ਜਿਹੇ  ਪਾਲੇ  ਵੇ 
ਸੋਂਹ  ਤੇਰੀ  ਮੈਨੂੰ  ਨਹੀਂ  ਜਚਦੇ 
ਆਹ  ਤੇਰੇ  ਕੰਮ    ਡਿਫੌਲਟਰਾਂ    ਵਾਲੇ  ਵੇ 

ਮੇਰੀ  ਹਿੱਕ  ਤੇ   ਧੱਰਦੇ  ਪੈਰ  ਕੁੜੇ 
ਨੀ  ਰੱਬ  ਕਰੇ  ਓਹਨਾ  ਦੀ  ਖੈਰ  ਕੁੜੇ 
ਨੀ  ਜੋ  ਨੱਪਣ  ਮੇਰੇ  ਜਜ਼ਬਾਤਾਂ  ਨੂੰ 
ਮੇਰੇ  ਸਾਲੇ  ਲੱਗਦੇ  ਜ਼ਹਿਰ  ਕੁੜੇ

ਹਰ  ਹੀਲਾ   ਭੁਗਤਣਾ ਪੈਂਦਾ   ਆ
ਹਰ  ਹੀਲਾ   ਭੁਗਤਣਾ ਪੈਂਦਾ   ਆ 
ਜੋ  ਕਿਸਮਤ  ਦੇ  ਚੱਕਰ  ਪਾਏ 

ਤੇਰਾ  ਯਾਰ  defaulter ਤਾ  ਹੋਇਆ 
ਕੁਝ   ਬੰਦੇ  ਡਿਫੌਲਟਰ  ਟੱਕਰ  ਗਏ 
ਤੇਰਾ  ਯਾਰ  defaulter ਤਾ  ਹੋਇਆ 
ਕੁਝ   ਬੰਦੇ  ਡਿਫੌਲਟਰ  ਟੱਕਰ  ਗਏ 

ਮੇਰੇ  ਪਿੱਛੇ  ਨੇ  ਖਾਖੀ  ਵਰਦੀਆਂ  ਨੀ 
ਕਿੰਝ  ਛੱਡ   ਦਿਆਂ  ਗੁੰਡਾ  ਗਰਦੀਆਂ  ਨੀ 
ਲੱਲੀ  ਛੱਲੀ  ਮੇਰੇ  ਤੋਂ   ਰਹਿੰਦੀ  ਡਰਕੇ   ਨੀ 
ਬਣੀ  ਪਿੰਡ  ਵਿਚ   ਚੋਂਕੀ  ਮੇਰੇ  ਕਰਕੇ  ਨੀ 

ਹਾਏ  ਇਕ  ਦਮ  ਸਬ  ਕੁਛ  ਕੀ  ਹੋਇਆ 
ਆ  ਕਿਹੜੀ  ਗੱਲ  ਦੇ  ਰਪੜ  ਪਾਏ 

ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ  ਬੰਦੇ  ਡਿਫੌਲਟਰ  ਟੱਕਰ  ਗਏ 
ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ   ਬੰਦੇ  ਡਿਫੌਲਟਰ  ਟੱਕਰ  ਗਏ 

ਜੋ  ਦੂਰ  ਕਰਦੇ  ਤੇਰੇ  ਤੋਂ  ਤੇਰਾ  ਐਮ   ਵੇ 
ਲਾਉਂਦੇ  ਫਿਰਦੇ  ਤੇਰੇ  ਤੇ  ਗੇਮ   ਵੇ 
ਖੌਰੇ  ਕਿਹਨੂੰ  ਕਿਹਨੂੰ  ਚਾਡੂਗੀ  ਪਿਉਂਦ  ਜੱਟਾ 
ਪੈਂਦੇ  ਰੇਡੀਓ  ਦੇ    ਸੈੱਲ  ਜਿੱਡੇ  ਰੋਂਦ  ਜੱਟਾ

ਫੇਰ  ਸੁਰਤ  ਟਿਕਾਣੇ  ਆ  ਜਾਣੀ 
ਜਦ  ਧੋਤੇ  ਮੂੰਹ  ਤੇ  ਥੱਪੜ  ਪਾਏ 
ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ  ਬੰਦੇ  ਡਿਫੌਲਟਰ  ਟੱਕਰ  ਗਏ 

ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ   ਬੰਦੇ  ਡਿਫੌਲਟਰ  ਟੱਕਰ  ਗਏ

ਖੁੱਲ  ਲੈਣ  ਦੇ  ਮੁੱਕਾਦਰਾ ਦੇ  ਗੇਟ ਕੁੜੇ 
 ਨੀ  ਬਸ  ਥੋੜੀ  ਜਿਹੀ  ਕਰ  ਲੈ  ਵੈਟ  ਕੁੜੇ 
ਨੀ  ਜਿਹੜੇ  ਕਰਦੇ  ਮੁੰਡੇ  ਨੂੰ  ਹੇਟ   ਕੁੜੇ 
ਨੀ  ਕਦੇ  ਓਹੀ  ਤੇਰੇ  ਤੋਂ  ਪੁੱਛਣਗੇ 
ਇਕ  ਗਾਣੇ  ਦਾ  ਕੀ  ਲੈਂਦਾ  R NAIT ਕੁੜੇ

ਹੁਣ  ਗੀਤ  ਵੀ  ਚੱਕਵੇਂ  ਲਿਖਦਾਹ  ਆ 
ਗੀਤ  ਵੀ  ਚੱਕਵੇਂ  ਲਿਖਦਾਹ  ਆ 
ਵੇ  ਕਦੇ  ਬੋਲ  ਸੀ  ਲਿਖਦਾ  ਸ਼ੱਕਰ  ਜਿਹੇ 

ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ  ਬੰਦੇ  ਡਿਫੌਲਟਰ  ਟੱਕਰ  ਗਏ 
ਤੇਰਾ  ਯਾਰ  ਡਿਫੌਲਟਰ  ਤਾ  ਹੋਇਆ 
ਕੁਝ  ਬੰਦੇ  ਡਿਫੌਲਟਰ  ਟੱਕਰ  ਗਏ 

ਹੋ ਮੇਰਾ ਯਾਰ ਡਫੁਲਟਰ ਤਾਂ ਹੋਇਆ
ਕੁਜ ਬੰਦੇ ਡਿਫੌਲਟਰ ਟੱਕਰ ਗਏ
ਹੋ ਮੇਰਾ ਯਾਰ ਡਫੁਲਟਰ ਤਾਂ ਹੋਇਆ
ਕੁਜ ਬੰਦੇ ਡਿਫੌਲਟਰ ਟੱਕਰ ਗਏ

Axact

Amrita Kaur

Entertainment News.

Post A Comment:

0 comments: