SONG DETAILS

Song : Age 19 
Singer : Jass Manak
Lyrics : Jass Manak
Composer : Jass Manak
Music : Deep Jandu 
Photography : Vipul Photography,
Rap : Divine (Gully Boy) 
Publicity Design : The Town Media
Produced By : Kv Dhillon
Artist Management : Gurbaksh Singh Dhillon
Online Promotions : Gk.Digital
Music Label : Geet MP3


DOWNLOAD AS MP3


ਜੱਸ  ਮਾਣਕ  ਮੇਰਾ  ਭਾਈ 
ਬਿਲਬੋਰਡ  ਤੇ ….!
ਗਲੀ  ਗੈਂਗ  ਬਿੱਲ , ਬਿੱਲ —ਬਿਲਬੋਰਡ 
ਦੀਪ  ਜੰਡੂ …! ਗਹੁ -ਘੁੰਮ  ਦੇ  ਆ 
ਹਿੰਦੁਸਤਾਨ …!, ਹਿੰਦੁਸਤਾਨ …!
ਹੋ  ਬਿਲਬੋਰਡ  ਤੇ  ਘੁੰਮ  ਦੇ  ਆ 
ਉੱਠ  ਕੇ  ਪਿੰਡ  ਦਿਆਂ  ਰਾਹਾਂ  ਚੋ 
ਤੂੰ  ਮਾਣਕ  ਮਾਣਕ  ਕਰਦੀ  ਹੈ 
ਨਾਈ  ਨਿਕਲਦਾ  ਜੱਟ  ਤੇਰੇ  ਸਾਹਾਂ  ਚੋ 
ਹੋ  ਬਿਲਬੋਰਡ  ਤੇ  ਘੁੰਮ  ਦੇ  ਆ 
ਉੱਠ  ਕੇ  ਪਿੰਡ  ਦਿਆਂ  ਰਾਹਾਂ  ਚੋ 
ਤੂੰ  ਮਾਣਕ  ਮਾਣਕ  ਕਰਦੀ  ਹੈ 
ਨਾਈ  ਨਿਕਲਦਾ  ਜੱਟ  ਤੇਰੇ  ਸਾਹਾਂ  ਚੋ 

ਹੋ  ਨਾਈ  ਬਾਕੀਆਂ  ਵਰਗੀ  ਸੋਚ  ਮੇਰੀ 
ਕਿਥੇ  ਤਾਈ  ਅੱਪਰੋਸ਼  ਮੇਰੀ 
 ਜੇ  ਮੈਂ   ਦਸ ਦੇਵਾਂ   ਤੂੰ  ਸੌਨਾ   ਨੀ 
ਨਾ  ਕਰਿਆ  ਕਰ  ਤੂੰ  ਮਾਨ  ਕੁੜੇ 
ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 
ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 

ਚਲ  ਆਜਾ  ਝੂਮ  ਮੇਰਾ  ਭਾਈ , ਭਾਈ 
ਚਲ  ਆਜਾ  ਝੂਮ  ਮੇਰਾ  ਭਾਈ 
ਚਲ  ਆਜਾ  ਝੂਮ  ਮੇਰਾ  ਭਾਈ , ਭਾਈ 
ਚਲ  ਆਜਾ  ਝੂਮ  ਮੇਰਾ  ਭਾਈ 

ਉਹ  ਕਿਥੇ  ਵਾਰ  ਸਾਡੇ  ਤੂੰ  ਸਹਿਣੇ  ਨੇ 
ਕਿਥੇ  ਵਾਰ  ਸਾਡੇ  ਤੂੰ  ਸਹਿਣੇ  ਨੇ 
ਹੋ  ਸਾਡੇ  ਕਿੰਨਾ  ਨਾ  ਉੱਠਣੇ  ਬੇਹਣੇ  ਨੇ 
  ਸਾਡੇ  ਕਿੰਨਾ  ਨਾ  ਉੱਠਣੇ  ਬੇਹਣੇ  ਨੇ 
ਕਿਥੇ  ਵਾਰ  ਸਾਡੇ  ਤੂੰ  ਸਹਿਣੇ  ਨੇ 
 ਸਾਡੇ  ਕਿੰਨਾ  ਨਾ  ਉੱਠਣੇ  ਬੇਹਣੇ  ਨੇ 
ਉਹ  ਮੇਰਾ  ਸੇਰਚ  ਕਰੀ ਨਾ  ਗੂਗਲ  ਤੇ 
ਨਾ  ਹੋਸ਼  ਕਾਬੂ  ਵਿਚ  ਰਹਿਣੇ  ਨੇ 
ਹੋ  ਜੱਟ  ਲਿਵ  ਹੋ  ਹੋ  ਕੇ  ਬੁੱਕ   ਦਾ  ਨਾਈ 
 ਚੰਡੀਗੜ੍ਹ   ਜਾ  ਲੁਕ  ਦਾ   ਨਾਈ 
ਹੋ   ਕਦੇ  ਸਾਮਣੇ  ਆ  ਤੈਨੂੰ  ਦੱਸਾਂਗੇ 
ਕਿਮੇ  ਘੁਮਿ  ਦਾ  ਹਿਕ  ਤਾਂ  ਵੀਰੇ 

ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 
ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 

ਦੀਪ  ਜੰਡੂ ….!, ਗਲੀ  ਬ੍ਯਾਯ ….!

ਸੂਰਜ  ਕਿ  ਕਿਰਨੋ  ਸਆ   ਨਦੀਓਂ  ਸੇ  ਗਹਿਰਾ 
ਏ  ਹਵਾ  ਮੈਂ  ਬਹਿ  ਰਾਹਾਂ 
ਭਤਾਕਤਾ  ਕਯਾ  ਖ਼ਵਾਬ  ਹੈ  ਜੋ  ਮੇਰਾ 
ਜੋ  ਮੇਰਾ 
ਏ  ਸਪਨਾ , ਏ  ਸ਼ੈਤਾਂ ਚੇਹਰਾ 
ਏ  ਦਿਲ  ਸੇ  ਜੋ  ਸੋਨਾ , ਸਰੀਫ਼  ਘਰ  ਮੈ  ਸੋਕਾਂ 
ਨਾ  ਜਾਗੇ  ਨਾ  ਸੋਤਾ , ਨਾ  ਹਾਸਤਾ  ਨਾ   ਰੋਟਾ 
ਕਿਊ  ਮੈਂ  ਹੀ  ਅਨੋਖਾ , ਕਿਊ  ਮਨ  ਇਕਲੌਤਾ 
ਉਸਨੇ  ਹੈ  ਦੇਖਾ, ਜੋ  ਮੁਝ  ਮੈ  ਏ  ਸੌਂਪਾ  ਹੈ 
ਪੂਰਾ  ਭਰੋਸਾ  ਏ  ਕਸ਼ਤੀ  ਨਾ  ਡੁਬੇ 
ਨਾ  ਅੰਧੀ  ਆ  ਤੂਫ਼ਾਨ 
ਗਲੀ  ਗੈਂਗ …!
ਆ  ਨਾਸ  ਮੈਂ  ਇਨ  ਦੱਸ  ਮੇਰੇ 
ਹਿਮਾਲਾ  ਕਿ  ਚਾਟਾਂ  ਸੇ  ਨਿਕਲੇ   ਏ  ਕਾਸ਼  ਮੇਰੇ 
ਸਬ  ਤੇਰੇ  ਸੱਚ  ਹੋਤੇ 
ਕਸਮੇ  ਟੈਬ  ਬਸ  ਮੈਂ  ਰੱਖ  ਕੁਛ  ਤੂੰ 

ਹੋ  ਭਾਵੇਂ  ਟਾਪ  ਤੇ  ਕਮ   ਕਾਰ  ਬੜੇ   ਨੀ 
ਹੋ  ਭਾਵੇਂ  ਟਾਪ  ਤੇ  ਕੰਮਕਾਰ  ਬੜੇ  ਨੀ 
ਹੋ  ਪਾਰ  ਯਾਰ  ਪੁਰਾਣੇ  ਛੱਡੇ  ਨੀ 
ਹੋ  ਪਾਰ  ਯਾਰ  ਪੁਰਾਣੇ  ਛੱਡੇ  ਨੀ 
ਹੋ  ਭਾਵੇਂ  ਟਾਪ  ਤੇ  ਕੰਮਕਾਰ  ਬੜੇ  ਨੀ 
ਹੋ  ਪਾਰ  ਯਾਰ  ਪੁਰਾਣੇ  ਛੱਡੇ  ਨੀ 
ਨਾਅਰਾ  ਤੇ  ਕਾਰਾ  ਪਿੱਛੇ  ਬਹੁਤ  ਮੇਰੇ 
ਪਾਰ  ਹੇਠ  ਕਿਸੇ  ਅੱਗੇ  ਅੱਡੇ  ਨੀ 

ਹੋ  ਦੇਖੀ  ਧੂੰਦਾ  ਪੱਟ  ਦੀਆ  ਆਉਣ  ਗਿਆ 
ਰੈਨਜਾ  ਆਂ  ਪੋਰਸਚੇ  ਆਂ  ਜੱਟ  ਦੀਆ  ਹੋਣ  ਗਿਆ 
ਉਹ  ਵਿਚ  ਬੈਠਾ  ਹੋ  ਤੇਰਾ  ਮਾਣਕ  ਨੀ 
ਆਉ  ਦੂਰ  ਖਾਦੀ  ਨੂੰ  ਪਹਿਚਾਣ   ਕੁੜੇ 

ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 
ਆਏਜ  19 ਮੁੰਡੇ  ਦੀ 
ਅੱਲੜ੍ਹਆਂ   ਦੀ  ਕੱਢ  ਦੀ  ਜਾਨ  ਕੁੜੇ 

ਦੀਪ  ਜੰਡੂ ….!

Axact

Amrita Kaur

Entertainment News.

Post A Comment:

0 comments: