SONG DETAILS

Song : 21 Century 
Singer : Mankirt Aulakh Ft. Singga
Music : MixSingh
Lyrics : Singga
Lyrical Video : The Town Media
Online Promotions : Gk.Digital
Label : Mankirt Aulakh 



Download as MP3


ਉਹ  ਦਸਵੀ  ਕਲਾਸ  ਚ  ਸੀ  ਸਿਰ   ਪਾੜਿਆ 
ਹੋ  ਕੱਟ  ਲਈ  ੧੧ਵੀ  ਚ  ਜੇਲ  ਯਾਰ  ਨੇ 
ਉਹ  ਦਸਵੀ  ਕਲਾਸ  ਚ  ਸੀ  ਸਿਰ   ਪਾੜਿਆ 
ਹੋ  ਕੱਟ  ਲਈ  ੧੧ਵੀ  ਚ  ਜੇਲ  ਯਾਰ  ਨੇ

ਖਰੇ ਖਰੇ ਬੰਦਿਆਂ  ਚ  ਨਾਮ  ਆਉਂਦਾ  ਆ 
ਕੀਤੀ  ਆ  ਪਲੱਸ  ੨  ਵੀ  ਫੇਲ  ਯਾਰ  ਨੇ 
ਹੋ  ਯਾਰਾਂ  ਲਈ  ਓਸਿਯਨ  ਬਣੇ  ਦਿਲ  ਬੱਲੀਏ 
ਯਾਰਾਂ  ਲਈ  ਓਸਿਯਨ  ਬਣੇ  ਦਿਲ  ਬੱਲੀਏ 
ਵੈਰੀਆਂ  ਨੂੰ  ਗੋਡਿਆਂ  ਤੋਂ  ਬੈੰਡ  ਕਰਦਾ 

ਹੋ  ੨੧ਵੀ  ਸਦੀ  ਦੇ  ਲੋਕ  ਪਾਣੀ  ਭਰਦੇ 
੨੧ਆਂ  ਸਾਲਾਂ  ਦਾ  ਮੁੰਡਾ  ਐਂਡ   ਕਰਦਾ 
੨੧ਵ  ਸਦੀ  ਦੇ  ਲੋਕ  ਪਾਣੀ  ਭਰਦੇ 
੨੧ਆਂ  ਸਾਲਾਂ  ਦਾ  ਮੁੰਡਾ  ਐਂਡ  ਕਰਦਾ 

ਉਹ  ਵੇਖਦੇ  ਲਾਵਾ   de  ਫੋਨ ’ਆ  ਵਿਚ  ਫ਼ਿਲਮ 
ਲੂਸ   ਟਾਕ   ਕਰਦੇ   ਆ  ਜਾਣ  ਜਾਣ  ਕੇ 
ਉਹ  ਵੇਖਦੇ  ਲਾਵਾ   de  ਫੋਨ ’ਆ  ਵਿਚ  ਫ਼ਿਲਮ 
ਲੂਸ   ਟਾਕ   ਕਰਦੇ   ਆ  ਜਾਣ  ਜਾਣ  ਕੇ

ਕਾੱਫੀ  ਦੇ  ਪੌਚ  ਜਿੰਨੇ  ਦਿਲ  ਜਿਨ੍ਹਾਂ  ਦੇ 
ਲੰਗਦੇ  ਆ  ਕੋਲੋਂ  ਹਿੱਕਾਂ  ਤਾਣ  ਤਾਣ  ਕੇ 
ਸਿੰਗਾ   ਕਰਦਾ  ਫ੍ਰੀਜ਼   ਬੰਦੇ  ਦੋਗਲੇ 
ਕਰਦਾ  ਫ੍ਰੀਜ਼   ਬੰਦੇ  ਦੋਗਲੇ 
ਓਹਨਾ  ਨੂੰ  ਫ੍ਰੀ  ਚ  ਡਰ   ਸੇੰਡ  ਕਰਦਾ 

ਹੋ  ੨੧ਵੀ  ਸਦੀ  ਦੇ  ਲੋਕ  ਪਾਣੀ  ਭਰਦੇ 
੨੧ਆਂ  ਸਾਲਾਂ  ਦਾ  ਮੁੰਡਾ  ਐਂਡ   ਕਰਦਾ 
੨੧ਵ  ਸਦੀ  ਦੇ  ਲੋਕ  ਪਾਣੀ  ਭਰਦੇ 
੨੧ਆਂ  ਸਾਲਾਂ  ਦਾ  ਮੁੰਡਾ  ਐਂਡ  ਕਰਦਾ
Axact

Amrita Kaur

Entertainment News.

Post A Comment:

0 comments: